Search for:
  • Home/
  • Tech/
  • ਵੱਧ ਰਹੇ ਹਨ BSNL ਦੇ ਗਾਹਕ, Jio ਤੇ Airtel ਨੂੰ ਰਿਚਾਰਜ ਮਹਿੰਗਾ ਕਰਨ ਦੀ ਝੱਲਣੀ ਪੈ ਰਹੀ ਮਾਰ

ਵੱਧ ਰਹੇ ਹਨ BSNL ਦੇ ਗਾਹਕ, Jio ਤੇ Airtel ਨੂੰ ਰਿਚਾਰਜ ਮਹਿੰਗਾ ਕਰਨ ਦੀ ਝੱਲਣੀ ਪੈ ਰਹੀ ਮਾਰ

ਰੀਚਾਰਜ ਪਲਾਨ ਪਹਿਲਾਂ ਦੇ ਮੁਕਾਬਲੇ 20-21 ਫੀਸਦੀ ਮਹਿੰਗੇ ਹੋ ਗਏ ਹਨ। ਟੈਰਿਫ ਵਿੱਚ ਵਾਧੇ ਨੇ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜੋ ਰਿਲਾਇੰਸ ਜੀਓ, ਏਅਰਟੈੱਲ ਜਾਂ ਵੀਆਈ ਦੇ ਸਿਮ ਵਰਤ ਰਹੇ ਹਨ। ਰੀਚਾਰਜ ਪਲਾਨ ਮਹਿੰਗਾ ਕਰਨ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।

Leave A Comment

All fields marked with an asterisk (*) are required