ਰੀਚਾਰਜ ਪਲਾਨ ਪਹਿਲਾਂ ਦੇ ਮੁਕਾਬਲੇ 20-21 ਫੀਸਦੀ ਮਹਿੰਗੇ ਹੋ ਗਏ ਹਨ। ਟੈਰਿਫ ਵਿੱਚ ਵਾਧੇ ਨੇ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜੋ ਰਿਲਾਇੰਸ ਜੀਓ, ਏਅਰਟੈੱਲ ਜਾਂ ਵੀਆਈ ਦੇ ਸਿਮ ਵਰਤ ਰਹੇ ਹਨ। ਰੀਚਾਰਜ ਪਲਾਨ ਮਹਿੰਗਾ ਕਰਨ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਵੱਧ ਰਹੇ ਹਨ BSNL ਦੇ ਗਾਹਕ, Jio ਤੇ Airtel ਨੂੰ ਰਿਚਾਰਜ ਮਹਿੰਗਾ ਕਰਨ ਦੀ ਝੱਲਣੀ ਪੈ ਰਹੀ ਮਾਰ
