Site icon Amritsar Awaaz

ਅੰਮ੍ਰਿਤਸਰ ‘ਚ Siren ਵੱਜਣ ਤੋਂ ਬਾਅਦ ਹੋ ਗਿਆ Black out, ਦੇਖੋ ਸ਼ਹਿਰ ਚ ਹੋਇਆ ਹਰ ਪਾਸੇ ਹਨ੍ਹੇਰਾ ਪੁਲਿਸ ਨੇ ਦਿੱਤਾ ਖ਼ਾਸ ਸੁਨੇਹਾ

ਅੰਮ੍ਰਿਤਸਰ ‘ਚ ਹੋਇਆ BlackOut, ਥੰਮ ਗਈ ਰਫਤਾਰ. ਅੰਮ੍ਰਿਤਸਰ ‘ਚ ਬਲੈਕਆਊਟ ਹੋ ਗਿਆ ਹੈ। ਪੂਰੇ ਇਲਾਕੇ ‘ਚ ਹਨ੍ਹੇਰਾ ਛਾ ਗਿਆ ਹੈ। ਪੁਲਸ ਚੱਪੇ -ਚੱਪੇ ‘ਤੇ ਤਾਇਨਾਤ ਹੈ। ਇਸ ਤੋਂ ਇਲਾਵਾ, ਇਹ ਅਭਿਆਸ ਕਰਨਾ ਹੈ ਕਿ ਹਵਾਈ ਹਮਲਿਆਂ ਅਤੇ ਡਰੋਨ ਹਮਲਿਆਂ ਦੌਰਾਨ ਘਰ ਵਿੱਚ ਕਿਵੇਂ ਸੁਰੱਖਿਅਤ ਰਹਿਣਾ ਹੈ। ਬਲੈਕਆਊਟ ਦੌਰਾਨ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ, ਇਹ ਆਪ੍ਰੇਸ਼ਨ ਸ਼ੀਲਡ ਹੈ

Exit mobile version