Site icon Amritsar Awaaz

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ SP ਦਫ਼ਤਰ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਮਾਮਲਾ !

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ SP ਦਫ਼ਤਰ ਬਾਹਰ ਲਾਇਆ ਧਰਨਾ ਬਲਕੌਰ ਸਿੰਘ ਨੇ ਪੁਲਿਸ ’ਤੇ ਲਾਏ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ SP ਦਫ਼ਤਰ ਬਾਹਰ ਲਾਇਆ ਧਰਨਾ 

ਬਲਕੌਰ ਸਿੰਘ ਨੇ ਪੁਲਿਸ ’ਤੇ ਲਾਏ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ

ਕਿਹਾ- 5 ਦਿਨਾਂ ਬਾਅਦ ਵੀ ਦਿੱਤੀ ਗਈ ਦਰਖ਼ਾਸਤ ’ਤੇ ਨਹੀਂ ਹੋਈ ਕਾਰਵਾਈ

‘ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਨਹੀਂ ਮਿਲ ਰਿਹਾ ਇਨਸਾਫ’

ਗੀਤਕਾਰ ਬੰਟੀ ਬੈਂਸ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਕਰ ਰਹੇ ਮੰਗ

Exit mobile version