Site icon Amritsar Awaaz

Solar Storm Hit Earth: ਸੂਰਜ ਵਿਚ ਹੋਵੇਗਾ ਵੱਡਾ ਧਮਾਕਾ, ਧਰਤੀ ‘ਤੇ ਭਿਆਨਕ ਤੂਫ਼ਾਨ ਮਚਾ ਸਕਦੈ ਤਬਾਹੀ, ਬਲੈਕਆਊਟ ਦਾ ਵੀ ਅਲਰਟ!

Solar Storm Hit Earth: ਸੂਰਜ ਵਿਚ ਹੋਵੇਗਾ ਵੱਡਾ ਧਮਾਕਾ, ਧਰਤੀ ‘ਤੇ ਭਿਆਨਕ ਤੂਫ਼ਾਨ ਮਚਾ ਸਕਦੈ ਤਬਾਹੀ, ਬਲੈਕਆਊਟ ਦਾ ਵੀ ਅਲਰਟ!

ਸੂਰਜ ਵਿਚ ਇਕ ਵੱਡਾ ਧਮਾਕਾ ਹੋਣ ਵਾਲਾ ਹੈ, ਜਿਸ ਨਾਲ ਇੱਕ ਭਿਆਨਕ ਸੂਰਜੀ ਤੂਫ਼ਾਨ ਆਵੇਗਾ, ਜੋ ਧਰਤੀ ਨਾਲ ਟਕਰਾਉਣ ਤੋਂ ਬਾਅਦ ਤਬਾਹੀ ਮਚਾ ਸਕਦਾ ਹੈ।

Massive Solar Storm Hit to Earth: ਸੂਰਜ ਵਿਚ ਇਕ ਵੱਡਾ ਧਮਾਕਾ ਹੋਣ ਵਾਲਾ ਹੈ, ਜਿਸ ਨਾਲ ਇੱਕ ਭਿਆਨਕ ਸੂਰਜੀ ਤੂਫ਼ਾਨ ਆਵੇਗਾ, ਜੋ ਧਰਤੀ ਨਾਲ ਟਕਰਾਉਣ ਤੋਂ ਬਾਅਦ ਤਬਾਹੀ ਮਚਾ ਸਕਦਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਦੁਨੀਆਂ ਨੂੰ ਅਲਰਟ ਜਾਰੀ ਕੀਤਾ ਹੈ।

Exit mobile version