Google ਨੇ ਇਕ ਨਵਾਂ ਫੀਚਰ ਤਿਆਰ ਕੀਤਾ ਹੈ, ਜੋ Smartphone ਨੂੰ ਚੋਰੀ ਹੋਣ ਤੋਂ ਬਚਾਏਗਾ, ਇਸ ਨੂੰ ਗੂਗਲ ਥੈਫਟ ਡਿਟੈਕਸ਼ਨ ਲੌਕ ਫੀਚਰ ਵਜੋਂ ਜਾਣਿਆ ਜਾਏਗਾ। ਇਸ ਫੀਚਰ ਨੂੰ ਐਂਡ੍ਰਾਇਡ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ।
Google ਲਿਆਇਆ ਸ਼ਾਨਦਾਰ ਫੀਚਰ. ਜੇ Phone ਹੋਇਆ ਚੋਰੀ,ਤਾਂ ਖੁਦ ਹੋ ਜਾਵੇਗਾ Lock
