ਵਿਕਾਸ ਦੇ ਦਾਅਵੇ ਕਰਨ ਵਾਲਿਓ ਮੈਨੂੰ ਦੱਸੋ ਵਿਕਾਸ ਕਿੱਥੇ ਹੈ- ਤਰਨਜੀਤ ਸਿੰਘ ਸੰਧੂ (ਸਮੁੰਦਰੀ)
ਪਿੰਡ ਪਤਾਲ ਪੁਰੀ ਦੀ ਗੰਦਗੀ ਮਜੀਠਾ ’ਚ ਵਿਕਾਸ ਦੀ ਪੋਲ ਖੋਲ੍ਹਣ ਲਈ ਕਾਫ਼ੀ ਹੈ ।ਗੰਦਗੀ ਦੇ ਢੇਰ, ਪ੍ਰਦੂਸ਼ਣ ਅਤੇ ਬਦਬੂਦਾਰ ਗਲੀਆਂ ’ਚ ਲੋਕ ਨਰਕ ਦੀ ਜ਼ਿੰਦਗੀ ਹੰਢਾ ਰਹੇ ਹਨ। ਪਾਤਾਲ ਪੁਰੀ ਅਤੇ ਹੋਰ ਪ੍ਰਵਾਸੀ ਭਾਈਚਾਰਿਆਂ ਦੇ ਪਿੰਡਾਂ ਨੂੰ ਪਹਿਲ ਦੇ ਆਧਾਰ ‘ਤੇ ਸ਼ਹਿਰਾਂ ਦੀ ਤਰਜ਼ ‘ਤੇ ਵਿਕਸਤ ਕਰਨ ਦਾ ਸੰਧੂ ਸਮੁੰਦਰੀ [...]