ਪੰਜਾਬ ਵਿਚ ਠੰਢ ਵਧਣ ਕਾਰਨ ਪੰਜਾਬ ਵਿਚ ਠੰਢ ਵਧਣ ਕਾਰਨ Yellow Alert ਹੋਇਆ ਜਾਰੀ
ਪੰਜਾਬ ਵਿਚ ਠੰਢ ਵਧਣ ਲੱਗੀ ਹੈ, ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾਮਾਤਰ ਧੁੱਪ ਨਿਕਲਣ ਦਾ ਵੀ ਕੋਈ ਖਾਸ ਫਾਇਦਾ ਨਹੀਂ , ਅੱਜ ਸੀਤ ਲਹਿਰ ਨੇ ਫਿਰ ਜ਼ੋਰ ਫੜ ਲਿਆ। ਧੁੰਧ ਪੈਣੀ ਸ਼ੁਰੂ ਹੋਈ ਧੁੰਦ ਦਾ ਜ਼ੋਰ ਦੇਖਣ ਨੂੰ ਮਿਲਿਆ। ਕੱਲ ਸੂਰਜ ਨਾ ਨਿਕਲਣ ਕਾਰਨ ਠੰਢ ਵਿਚ [...]