Saina Nehwal : ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਲਿਆ ਸੰਨਿਆਸ, ਜਾਣੋ 21 ਸਾਲਾਂ ਦੇ ਕਰੀਅਰ ਦੌਰਾਨ ਪ੍ਰਾਪਤੀਆਂ !

Saina Nehwal Retirement : ਭਾਰਤ ਦੀ ਦਿੱਗਜ਼ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੰਭੀਰ ਗੋਡਿਆਂ ਦੀ ਸਮੱਸਿਆ ਅਤੇ ਰਿਕਵਰੀ ਦੀ ਘਾਟ ਨੇ ਆਖਰਕਾਰ ਉਸਨੂੰ ਇਹ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ।

Saina Nehwal Retirement : ਭਾਰਤ ਦੀ ਦਿੱਗਜ਼ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੀ ਗੰਭੀਰ ਗੋਡਿਆਂ ਦੀ ਸਮੱਸਿਆ ਅਤੇ ਰਿਕਵਰੀ ਦੀ ਘਾਟ ਨੇ ਆਖਰਕਾਰ ਉਸਨੂੰ ਇਹ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ। ਇੱਕ ਪੋਡਕਾਸਟ ਵਿੱਚ ਸਾਇਨਾ ਨੇ ਕਿਹਾ ਕਿ ਉਸਦੇ ਗੋਡਿਆਂ ਵਿੱਚ ਕਾਫ਼ੀ ਸਮੱਸਿਆ ਆਈ ਹੈ, ਜਿਸ ਕਾਰਨ ਉੱਚ ਪੱਧਰੀ ਸਿਖਲਾਈ ਅਸੰਭਵ ਹੋ ਗਈ ਹੈ।

ਖਬਰ ਅਪਡੇਟ ਜਾਰੀ…

Leave a Reply

Your email address will not be published. Required fields are marked *