Site icon Amritsar Awaaz

ਭਾਈ ਅੰਮ੍ਰਿਤ ਪਾਲ ਸਿੰਘ ਦਾ ਪਰਿਵਾਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਾ

ਅੰਮ੍ਰਿਤਸਰ ਅੱਜ ਭਾਈ ਅੰਮ੍ਰਿਤ ਪਾਲ ਸਿੰਘ ਦਾ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜਾ ਜਿੱਥੇ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਗਿਆ ਤੇ ਡਿਬਰੂਗੜ੍ਹ ਜੇਲ ਵਿੱਚ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ ਕਿਉਂਕਿ ਸਾਡੇ ਬੱਚੇ ਪਿਛਲੀ 16 ਤਰੀਕ ਤੋਂ ਜੇਲ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਭਾਈ ਅੰਮ੍ਰਿਤ ਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਸਾਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਅਸ਼ਵਾਸਨ ਦਿੱਤਾ ਗਿਆ ਸੀ ਕਿ ਇੱਕ ਦੋ ਦਿਨ ਦੇ ਵਿੱਚ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦ ਚਲਦੇ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੱਥੇ ਭੁੱਖ ਹੜਤਾਲ ਤੇ ਬੈਠਣ ਲੱਗੇ ਹਾਂ ਉਹਨਾਂ ਕਿਹਾ ਕਿ ਜੇਕਰ ਸਾਡੇ ਬੱਚੇ ਡਿਬਰੂਗੜ੍ਹ ਜੇਲ ਦੇ ਵਿੱਚ ਭੁੱਖ ਹੜਤਾਲ ਤੇ ਬੈਠ ਸਕਦੇ ਹਨ ਤੇ ਅਸੀਂ ਕਿਉਂ ਨਹੀਂ ਬੈਠ ਸਕਦੇ ਉਹਨਾਂ ਕਿਹਾ ਕਿਮ ਉਹਨਾਂ ਵਿੱਚੋਂ ਕੁਝ ਸਿੰਘਾਂ ਦੀਆਂ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹਨ। ਜੋ ਬਸੰਤ ਸਿੰਘ ਹੈ ਉਸ ਦੀ ਤਬੀਅਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੋਈ ਪਈ ਹੈ ਪਰ ਜੇਲ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਉਸ ਵੱਲ ਕੋਈ ਧਿਆਨ ਨਹੀਂ ਉਣਾ ਨੇ ਕਿਹਾ ਕਿ ਸਾਰੀ ਸੰਗਤ ਨੂੰ ਵੀ ਪਤਾ ਆ ਕਿ ਭਾਈ ਸਾਹਿਬ ਹੋਣਾਂ ਨੇ ਸੱਤ ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਹਨ ਉਹਨਾਂ ਵਿੱਚ ਕੁਛ ਜਿਹੜੇ ਤਿੰਨ ਚਾਰ ਸਿੰਘ ਉਹ ਜਿਆਦਾ ਸੀਰੀਅਸ ਤੇ ਅਸੀਂ ਪਰਸੋਂ ਗਏ ਸੀ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦੇ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਅਸੀ ਵੀ ਇਥੇ ਭੁੱਖ ਹੜਤਾਲ ਤੇ ਬਹਿ ਜਾਣ ਬੱਚੇ ਵੀ ਸਾਡੇ ਭੁੱਖੇ ਹਣ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈ ਉਹਨਾਂ ਨੂੰ ਪੰਜਾਬ ਦੀ ਜੇਲ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਅਸੀਂ ਛਕਾਗੇ ਉਹਨਾਂ ਲਈ ਇੱਥੋਂ ਤੱਕ ਕਿ ਮਰਨ ਲੱਗਿਆ ਵੀ ਉੱਥੋਂ ਦਾ ਜੇਲ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਉਣਾ ਨੇ ਕਿਹਾ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆਂ ਤੇ ਇਸ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਸਾਥ ਦਓ ਤੇਰੀ ਇੱਥੇ ਭੁੱਖ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਅੱਗੇ ਬੈਠੇ ਆ ਪਰ ਸਾਰੇ ਪ੍ਰਸ਼ਾਸਨ ਨੂੰ ਤਾਂ ਨਹੀਂ ਦਿਖਿਆ ਸੱਤ ਦਿਨ ਦਾ ਸਾਥੀਆਂ ਦਾ ਪ੍ਰਸ਼ਾਸਨ ਕਿਤੇ ਸੱਤਾ ਪਿਆ ਸੀ ਇਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਪ੍ਰਸ਼ਾਸਨ ਆਪਣੇ ਕੰਮ ਵਿੱਚ ਲੱਗਾ ਹੋਇਆ ਹੈ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਾਂ ਚ ਭੁੱਖ ਖੜਤਾਲ ਤੇ ਬੈਠੇ ਆ ਦਸ ਬੰਦੇ ਉੱਥੇ 40 ਬੰਦੇ ਸਾਡੇ ਭੁੱਖ ਹੜਤਾਲ ਤੇ ਬੈਠੇ ਬਾਕੀ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨ ਐਸ ਏ ਵਾਲਿਆਂ ਦੇ ਪਰਿਵਾਰ ਅੱਜ ਤੋਂ ਭੁੱਖ ਹੜਤਾਲ ਤੇ ਬੈਠਣ ਲੱਗੇ ਹਾਂ ਉਹਨਾਂ ਕਿਹਾ ਕਿ ਹੋ ਸਕਦਾ ਹ ਅਸੀਂ ਸੜਕਾਂ ਵੀ ਰੋਕੀਏ ਸਰਕਾਰਾਂ ਉੱਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਸਰਕਾਰ ਤੇ ਵਿਸ਼ਵਾਸ ਅਸੀਂ ਤਾਂ ਕਰੀਏ ਜੇ ਨੂੰਹ ਦੇ ਵਿੱਚ ਇਨਾ ਕੁਝ ਹੋਇਆ ਉਹਨਾਂ ਤੇ ਐਨਐਸਏ ਨਹੀਂ ਲੱਗੀ ਦਿੱਲੀ ਮੋਰਚੇ ਵਿੱਚ ਇੱਕ ਮੁੰਡਾ ਮਰਿਆ ਹੈ ਉਸ ਵੱਲੋਂ ਭਗਵੰਤ ਮਾਨ ਕਹਿ ਰਿਹਾ ਕਿ ਗਲਤ ਹੋਇਆ ਉਥੋਂ ਦੇ ਬੰਦਿਆਂ ਨੂੰ ਅੱਠਾਂ ਦਿਨਾਂ ਬਾਅਦ ਜਮਾਨਤ ਮਿਲ ਰਹੀ ਹੈ ਪਰ ਇੱਥੇ ਕਿਸੇ ਨੂੰ ਜਮਾਨਤ ਕਰਨ ਦਿੱਤੀ ਜਾ ਰਹੀ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਪੰਜਾਬ ਸਰਕਾਰ ਕੋਲੋਂ ਕਿ ਇਹ ਸਰਕਾਰ ਕੀ ਚਾਹੁੰਦੀ ਸੀ ਕਿ ਉਥੇ ਜੇਲ੍ਹ ਦੇ ਵਿੱਚ ਬਸੰਤ ਸਿੰਘ ਦਾ ਬਹੁਤ ਬੁਰਾ ਹਾਲ ਹੈ ਜਿਸ ਦੇ ਚਲਦੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਨੇ ਕਿਹਾ ਕਿਸੇ ਵੇਲੇ ਨੂੰ ਕੁਛ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਕਿ ਮਰਨ ਤੱਕ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੇ ਧਰਤੀ ਦਾ ਤੇ ਬਾਕੀ ਹੁਣ ਪ੍ਰਸ਼ਾਸਨ ਕੀ ਕਰਨਾ ਇਹਨਾਂ ਦਾ 84 ਵਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਅਸੀਂ ਸਾਰੇ ਭੁੱਖ ਹੜਤਾਲ ਤੇ ਬੈਠਣ ਲੱਗੇ ਹਾਂ ਇਹ ਹੁਣ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਇਹ ਹੁਣ ਪ੍ਰਸ਼ਾਸਨ ਤੇ ਹੀ ਨਿਰਭਰ ਕਰਦਾ ਹੈ ਉਹਨਾਂ ਕਿਹਾ ਕਿ ਕੱਲ ਨੂੰ ਕਿਸੇ ਵੀ ਸਿੰਘ ਨੂੰ ਕੁਝ ਹੋ ਜਾਂਦਾ ਹੈ ਤੇ ਉਸ ਲਈ ਜੇਲ ਪ੍ਰਸ਼ਾਸਨ ਤੇ ਸਰਕਾਰ ਜਿੰਮੇਵਾਰ ਹੋਵੇਗੀ

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Exit mobile version