- admin
- Politics
ਚੀਫ ਖਾਲਸਾ ਦੀਵਾਨ ਵਿੱਚ ਹੋਈਆਂ ਚੋਣਾਂ ਵਿੱਚ ਇੱਕ ਵਾਰ ਫਿਰ ਪ੍ਰਧਾਨਗੀ ਦਾ ਸਿਹਰਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਸਿਰ ਤੇ ਪਿਆ
- Inderbir singh nijjar
(President)
(Won by 97 🗳 votes) - Santokh Singh Sethi
( vice President)
(Won by 92 🗳 votes) - Jagjit singh bunty
(President)
(Won by 32 🗳 votes) - Kuljit Singh Sahni
(Resident President)
(Won by 61 🗳 votes) - Swinder Singh Kathunangal
(Honorary Secretary)
(Won by 35 🗳 votes) - Ramneek Singh
(Honorary Secretary)
(Won by 63 🗳 votes)
ਇਸ ਮੌਕੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਸਾਰੀਆ ਦਾ ਧੰਨਵਾਦ ਕੀਤਾ, ਉਥੇ ਹੀ ਉਣਾ ਕਿਹਾ ਅੱਜ ਸੱਚ ਦੀ ਜਿੱਤ ਹੋਈ ਹੈ, ਅਸੀ ਅਸੀਂ ਬਹੁਤ ਕੰਮ ਕੀਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਕੋਈ ਨਾ ਕੋਈ ਜੈਸ ਲੈ ਨਹੀਂ ਕਰਾਂਗੇ ਉਹਨਾਂ ਕਿਹਾ ਕਿ ਜਿਹੜੀਆਂ ਕਮੀਆਂ ਰਹਿ ਗਈਆਂ ਹਨ ਉਹ ਕਮੀਆਂ ਨੂੰ ਵੀ ਦੂਰ ਕੀਤਾ ਜਾਵੇਗਾ। ਸੰਸਥਾਵਾਂ ਹੁੰਦੀਆਂ ਕਿ ਜਿਹੜੀਆਂ ਅਜਿਹੀਆਂ ਸੰਸਥਾਵਾਂ ਹੁੰਦੀਆਂ ਹਨ ਰਾਜਨੀਤਿਕ ਪਾਰਟੀਆਂ ਦੀ ਕੋਈ ਦਖਲ ਅੰਦਾਜ਼ ਨਹੀਂ ਹੋਣੀ ਚਾਹੀਦੀ ਦੋ ਪੋਲੀਟੀਕਲ ਪਾਰਟੀਆਂ ਨੇ ਚੋਰ ਲਾਇਆ ਆਪਣਾ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਸਾਡੀ ਧਿਰ ਨੂੰ ਹਰਾਇਆ ਜਾਵੇ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਪਰ ਮੈਂ ਕਦੀ ਵੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਮੈਂਬਰ ਨਹੀਂ ਬਣਾਇਆ ਦੋ ਸਾਲ ਤੋਂ ਕੋਈ ਵੀ ਨਵਾਂ ਮੈਂਬਰ ਨਹੀਂ ਬਣਾਇਆ ਸਾਰੀ ਪੁਰਾਣੀ ਟੀਮ ਨੂੰ ਨਾਲ ਲੈਕੇ ਤੁਰਿਆ ਹਾਂ ਸਾਡੇ ਕੰਮ ਬੋਲਣਗੇ ਉਹ ਸਾਨੂੰ ਵੋਟ ਪਾਉਣਗੇ ਔਰ ਸੱਚ ਹੋਇਆ ਮੇਰਾ ਵਿਸ਼ਵਾਸ ਸੱਚਾ ਨਿਕਲਿਆ ਪਰਮਾਤਮਾ ਨੇ ਸਾਡਾ ਪਰਮਾਤਮਾ ਦੇ ਵਿਸ਼ਵਾਸ ਸੀ ਉਹ ਸੱਚ ਸਾਬਿਤ ਹੋਇਆ ਕਿ ਜਿਹੜੇ ਸਿਆਸੀ ਪਾਰਟੀਆਂ ਇਹੋ ਜਿਹੀ ਧਾਰਮਿਕ ਸੰਸਥਾਵਾਂ ਚ ਦਾਈ ਦਿੰਦੀਆਂ ਹਨ ਉਹਨਾਂ ਨੂੰ ਨੰਗਾ ਕਰਕੇ ਪਰਦਾਫਾਸ਼ ਕਰਨਾ ਚਾਹੀਦਾ ਹੈ। ਉਣਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਜਿਹੜੀ ਇਹ ਪੋਲੀਟੀਕਲ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਵੇਂ ਮੈਂ ਕਿਸੇ ਪਾਰਟੀ ਨਾਲ ਅਟੈਚ ਦਿ ਪਰ ਕਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਪਾਰਟੀ ਦਾ ਕੋਈ ਬੰਦਾ ਮੈਂਬਰ ਬਣੇ ਜੇ ਮੈਂ ਮੇਰੀ ਪਾਰਟੀ ਨੂੰ ਫਾਇਦਾ ਹੋਵੇ ਸੱਤ ਸਕੂਲ ਪੈਂਦੇ ਮੇਰੀ ਹਲਕੇ ਵਿੱਚ ਜੋ ਮੈਂ ਇਲੈਕਸ਼ਨ ਲੜਿਆ ਇੱਕ ਵਾਰ ਮੈਂ ਕਿਸੇ ਸੰਸਥਾ ਨੂੰ ਜਾ ਕੇ ਨਹੀਂ ਕਿਹਾ ਕਿ ਮੈਨੂੰ ਵੋਟ ਪਾਓ ਇੱਕ ਨੂੰ ਨਹੀਂ ਕਿਹਾ ਕਦੇ ਮੈਂ ਕਿਸੇ ਬੱਚੇ ਦੀ ਫਾਲਤੂ ਫੀਸ ਲਈ ਹੈ ਬੱਚਿਆਂ ਦੀ ਪੜ੍ਹਾਈ ਦਾ ਹੋਰ ਵਧੀਆ ਪੁਖਤਾ ਪ੍ਰਬੰਧ ਕੀਤਾ ਜਾਵੇਗਾ ਜਿਹੜੇ ਸਾਡੇ ਬੱਚੇ ਇਥੋਂ ਪੜ੍ਹ ਕੇ ਜਾਣ ਤੇ ਵਧੀਆ ਸਿੱਖਿਆ ਹਾਸਿਲ ਕਰਨ ਦੇਣਾ ਹਰ ਸਕੂਲਾਂ ਦੇ ਸਪੋਰਟਸ ਦਾ ਵੀ ਪੂਰਾ ਧਿਆਨ ਰੱਖਣਾ ਹੈ ਤੇ ਬੱਚੇ ਸਪੋਰਟਸ ਵਿੱਚ ਜਾਣ ਤੇ ਆਪਣੀ ਸਿਹਤ ਦਾ ਧਿਆਨ ਰੱਖਨ ਕੀ ਉਣਾ ਕਿਹਾ ਕਿ ਤਿੰਨ ਸਵੀਮਿੰਗ ਪੂਲ ਵੀ ਬਨਾਏ ਜਾ ਰਹੇ ਹਨ ਸਾਡੇ ਵਲੌ ਹਾਕੀ ਦੇ ਸਟੇਡੀਅਮ ਅਟਾਰੀ ਤੇ ਅਜਨਾਲਾ ਵਿੱਚ ਵੀ ਬਨਾਏ ਜਾ ਰਹੀ ਹੈ। ਵਰਲਡ ਕਲਾਸ ਦੀਆਂ ਕਿਤਾਬਾਂ ਹਨ ਮੈਂ ਕਿਹਾ ਕਿ ਇਸ ਵਾਰ ਸਾਡੇ ਕੋਲ 180 ਪਬਲਿਸ਼ਰ ਆਏ ਹਨ । ਉਹਨਾਂ ਕਿਹਾ ਕੀ ਚੀਫ ਖਾਲਸਾ ਦੀਵਾਨ ਧਰਮ ਦੇ ਮਾਮਲੇ ਚ ਪਿੱਛੇ ਨਹੀਂ ਜਿੰਨਾ ਸਾਨੂੰ ਕਰਨਾ ਚਾਹੀਦਾ ਸੀ ਅਸੀ ਉਣਾ ਨਹੀਂ ਕਰ ਸਕੇ। ਉਣਾ ਕਿਹਾ ਕਿ ਇਹ ਪੰਜ ਸਾਲ ਵਿੱਚ ਚੀਫ ਖਾਲਸਾ ਦੀਵਾਨ ਨੂੰ ਤਰੱਕੀ ਵਿੱਚ ਲੈਕੇ ਜਾਵਾਂਗੇ। ਉਣਾ ਕਿਹਾ ਕਿ ਸਾਡੇ ਕੋਲ ਮੇਲਾਵਾਂ ਬਹੁਤ ਘੱਟ ਹਨ ਆਉਣ ਵਾਲੇ ਸਮੇਂ ਮਹਿਲਾਵਾਂ ਨੂੰ ਵੀ ਮੈਂਬਰ ਬਣਾਇਆ ਜਾਵੇਗਾ
ਇਸ ਮੌਕੇ ਚੀਫ ਖਾਲਸਾ ਦੀਵਾਨ ਦੀ ਨਵੀਂ ਬਣੀ ਕਮੇਟੀ ਦੇ ਸਮਰਥਕਾਂ ਵੱਲੋਂ ਆਤਿਸ਼ਬਾਜ਼ੀ ਵੀ ਕੀਤੀ ਗਈ ਤੇ ਢੋਲ ਤੇ ਭੰਗੜੇ ਪਾ ਕੇ ਲੱਡੂ ਵੰਡ ਖੁਸ਼ੀ ਮਨਾਈ ਗਈ
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ
