
Facebook ਦੇ ਅਕਾਊਂਟ ਤੇ ਪੇਜ ਇਕਦਮ ਬੰਦ ਹੋ ਚੁੱਕੇ ਨੇ ਅਸਲੀ ਕਾਰਨ ਤਾਂ ਪਤਾ ਨਹੀਂ ਲੱਗਿਆ ਪਰ ਤੁਹਾਨੂੰ ਦੱਸ ਦਈਏ ਫੇਸਬੁੱਕ ਦੇ ਨਾਲ ਨਾਲ Instagram ਵੀ ਬੰਦ ਹੋ ਚੁੱਕੀਆਂ ਨੇ ਤੇ facebook ਜਿੰਨੇ ਵੀ ਪੇਜਿਸ ਨੇ ਉਹ ਸਾਰੇ ਇੱਕੋ ਦਮ ਬੰਦ ਹੋ ਚੁੱਕੇ ਨੇ, Facebook ਤੇ Instagram ਦਾ ਸਰਵਰ ਇਕ ਦਮ ਡਾਊਨ ਚਲਾ ਗਿਆ ਹੈ ਇਸਦਾ ਕਾਰਨ ਹਲ ਤੱਕ ਪਤਾ ਨਹੀਂ ਲੱਗਿਆ ਦੋਨੋਂ ਹੀ ਬੰਦ ਹੋ ਚੁੱਕੇ ਨੇ ਇਸ ਦੇ ਕਰਕੇ ਲੋਕਾਂ ਦੀਆਂ ਆਈਡੀਆਂ ਵੀ ਬੰਦ ਹੋ ਚੁੱਕੀਆਂ ਨੇ ਜਿੰਨੇ ਵੀ ਪੇਜਿਸ ਹਨ, ਫੇਸਬੁੱਕ ਦੀ ਜਿਹੜੀ ਪ੍ਰੋਫਾਈਲ ਹੈ ਉਹ ਸਾਰਿਆਂ ਦੀ ਹੀ ਪੂਰੇ ਇੰਡੀਆ ਦੀ ਹੀ ਲੋਗ ਆਊਟ ਹੋ ਚੁੱਕੀ ਹੈ ਤੇ ਨਾਲ ਹੀ Instagram ਤੇ ਵੀ ਕੋਈ ਅਪਡੇਟ ਸ਼ੋ ਨਹੀਂ ਕਰ ਰਹੀ। ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿ ਕਦੋਂ ਤੱਕ ਇਹ ਵਾਪਸ ਠੀਕ ਹੋਏਗਾ ਸਾਰਾ ਕੁਝ, ਇੱਕ ਗਲਿੱਚ ਹੈ ਜਾਂ ਕੋਈ ਐਰਰ ਹੈ ਪਰ ਸਾਰਾ ਕੁਝ ਬੰਦ ਹੋ ਚੁੱਕਿਆ ਹੈ।
Mark Zukerberg ਨੇ Tweet ਕਰਕੇ ਦੱਸਿਆ ਹੈ ਕਿ ਘਬਰਾਉ ਨਾ ਜਲਦ ਸਭ ਠੀਕ ਹੋ ਜਾਵੇਗ..
AmritsarAwaaz ਦੀ ਟੀਮ ਨਾਲ ਜੁੜੇ ਰਹੋ
ਧੰਨਵਾਦ