
ਵਾਰਡ ਨੰਬਰ 83 ਤੋਂ ਕੌਂਸਲਰ ਸ਼੍ਰੀ ਰਮਨ ਕੁਮਾਰ ਰੰਮੀ ਜੀ ਦੀ ਅਗਵਾਈ ਵਿੱਚ ਕਾਂਗਰਸ ਦੇ ਉਮੀਦਵਾਰ Gurjeet Singh Aujla ਦੇ ਹੱਕ ਵਿੱਚ ਮੀਟਿੰਗ ਕੀਤੀ ਗਈ।
ਇਸ ਮੌਕੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਜੀ, ਇੰਟਕ ਪ੍ਰਧਾਨ ਸ਼੍ਰੀ ਸੁਰਿੰਦਰ ਸ਼ਰਮਾ ਜੀ, ਸਾਬਕਾ ਚੇਅਰਮੈਨ ਸ਼੍ਰੀ ਸੰਜੀਵ ਅਰੋੜਾ ਜੀ, ਕੌਂਸਲਰ ਸ਼੍ਰੀ ਅਸ਼ੋਕ ਚੌਧਰੀ ਜੀ, ਯੂਥ ਪ੍ਰਧਾਨ ਸ਼੍ਰੀ ਰਾਹੁਲ ਕੁਮਾਰ, ਪ੍ਰਧਾਨ ਸ਼੍ਰੀਮਤੀ ਹਰਨੀਤ ਕੌਰ, ਸ਼੍ਰੀ ਦੀਪਕ ਬਹਿਲ ਜੀ, ਸ਼੍ਰੀ ਰਾਜਨ ਮਹਿਰਾ ਜੀ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ ਅਤੇ ਇਸ ਮੌਕੇ ਤੇ ਉਨ੍ਹਾਂ ਵੱਲੋ ਲੋਕਾ ਦੀਆ ਮੁਸ਼ਕਿਲਾ ਸੁਣੀਆ ਗਇਆ ਅਤੇ ਓਨ੍ਹਾ ਨੂੰ ਹੱਲ ਕਰਨ ਦਾ ਆਸ਼ਵਾਸਨ ਦਵਾਂਦਿਆ ਏਸ ਵਾਰ ਕਾਂਗਰਸ ਨੂੰ ਵੋਟ ਕਰਨ ਦੀ ਅਪੀਲ ਕੀਤੀ ਗਈ
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ