Site icon Amritsar Awaaz

ਵੱਡੀ ਕਾਰਵਾਈ: Duty ‘ਚ ਲਾਪਰਵਾਹੀ ਅਤੇ ਬੇਅਨੁਸ਼ਾਸਨਤਾ ਕਾਰਨ ਸਰਾਭਾ ਨਗਰ ਦਾ SHO ਮੁਅੱਤਲ !

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਅਨੁਸ਼ਾਸਨ ਵਿੱਚ ਕੁਤਾਹੀ ਵਰਤਣ ਦੇ ਚੱਲਦਿਆਂ ਥਾਣਾ ਸਰਾਭਾ ਨਗਰ ਦੇ ਐਸਐਚਓ ਅਦਿੱਤਿਆ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਆਦਿਤਿਆ ਸ਼ਰਮਾ ਨੇ ਇੱਕ ਵਿਸ਼ੇਸ਼ ਕੈਂਪ ਵਿੱਚ ਟਰੇਨਿੰਗ ਲੈਣ ਲਈ ਫਿਲੌਰ ਜਾਣਾ ਸੀ ਉਹ ਸਰਕਾਰੀ ਆਦੇਸ਼ਾਂ ਦੇ ਬਾਵਜੂਦ ਟਰੇਨਿੰਗ ਵਿੱਚ ਸ਼ਾਮਿਲ ਨਹੀਂ ਹੋਏ। ਐਨਾ ਹੀ ਨਹੀਂ ਐਸਐਚਓ ਉੱਪਰ ਉੱਚ ਅਧਿਕਾਰੀਆਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ ਵੀ ਹਨ।

Exit mobile version