13 ਫ਼ਰਵਰੀ ਸੋਮਵਾਰ ਸਵੇਰੇ 7 ਵਜੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਿੱਕੇ ਘੁੰਮਣ ਤੋ ਵੱਡਾ ਕਾਫ਼ਲਾ ਕੌਮੀ ਇਨਸਾਫ਼ ਮੋਰਚੇ (ਮੋਹਾਲੀ) ਵਿਖੇ ਜਾ ਰਿਹਾ ਸਮੂਹ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਆਓ ਇਸ ਇਤਿਹਾਸ ਦਾ ਹਿੱਸਾ ਬਣੀਏ ।

𝗡𝗘𝗪𝗦 𝗕𝗘𝗬𝗢𝗡𝗗 𝗕𝗢𝗥𝗗𝗘𝗥𝗦 | 𝗥𝗢𝗢𝗧𝗘𝗗 𝗜𝗡 𝗣𝗨𝗡𝗝𝗔𝗕