Site icon Amritsar Awaaz

Air Marshal ਅਮਰਪ੍ਰੀਤ ਸਿੰਘ ਹੋਣਗੇ ਹਵਾਈ ਸੈਨਾ ਦੇ ਅਗਲੇ ਚੀਫ਼, 30 ਸਤੰਬਰ ਨੂੰ ਸੰਭਾਲਣਗੇ ਅਹੁਦੇ ਦਾ ਕਾਰਜਭਾਰ


27 ਅਕਤੂਬਰ, 1964 ਨੂੰ ਜਨਮੇ, ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਦਸੰਬਰ 1984 ਵਿੱਚ ਭਾਰਤੀ ਹਵਾਈ ਸੈਨਾ ਦੀ ਲੜਾਕੂ ਪਾਇਲਟ ਧਾਰਾ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਲਗਭਗ 40 ਸਾਲਾਂ ਤੱਕ ਫੈਲੀ ਆਪਣੀ ਲੰਬੀ ਅਤੇ ਵਿਲੱਖਣ ਸੇਵਾ ਦੌਰਾਨ, ਉਸਨੇ ਵੱਖ-ਵੱਖ ਕਮਾਂਡ, ਸਟਾਫ਼, ਵਿੱਚ ਸੇਵਾਵਾਂ ਦਿੱਤੀਆਂ ਹਨ।
ਸਰਕਾਰ ਨੇ ਏਅਰ ਮਾਰਸ਼ਲ ਅਮਰਪ੍ਰੀਤ ਸਿੰਘ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ. ਜੋ ਕਿ ਮੌਜੂਦਾ ਸਮੇਂ ਵਿੱਚ ਵਾਇਸ ਚੀਫ਼ ਆਫ਼ ਦਾ ਏਅਰ ਸਟਾਫ਼ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ 30 ਸਤੰਬਰ ਦੀ ਦੁਪਹਿਰ ਤੋਂ ਪ੍ਰਭਾਵੀ ਹੋ ਕੇ ਏਅਰ ਚੀਫ਼ ਮਾਰਸ਼ਲ ਦੇ ਅਹੁਦੇ ‘ਤੇ ਅਗਲੇ ਚੀਫ਼ ਆਫ਼ ਦਾ ਏਅਰ ਸਟਾਫ਼ ਵਜੋਂ ਨਿਯੁਕਤ ਕੀਤਾ ਹੈ। ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ, PVSM, AVSM, VM, ADC ਨੇ 30 ਸਤੰਬਰ, 2024 ਨੂੰ ਅਹੁਦਾ ਛੱਡ ਦੇਣਗੇ।

Air Marshal ਅਮਰਪ੍ਰੀਤ ਸਿੰਘ ਹੋਣਗੇ ਹਵਾਈ ਸੈਨਾ ਦੇ ਅਗਲੇ ਚੀਫ਼, 30 ਸਤੰਬਰ ਨੂੰ ਸੰਭਾਲਣਗੇ ਕਾਰਜਭਾਰ |

Exit mobile version