Search for:

ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਬਾਰੇ ਕੀ ਜਾਣਕਾਰੀ ਮੰਗ ਰਹੀ ਹੈ ਸਰਕਾਰ, ਬਲਕੌਰ ਸਿੰਘ ਨੇ ਤੰਗ ਕਰਨ ਦੇ ਇਲਜ਼ਾਮ ਲਾਉਂਦਿਆਂ ਕਿਹਾ ‘ਸਰਕਾਰ ਪੱਕੇ ਪੈਰ੍ਹੀਂ ਹੱਥ ਪਾਵੇ’

Jiਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਉਨ੍ਹਾਂ ਦੇ ਮਾਪਿਆਂ ਨੇ IVF ਤਕਨੀਕ ਨਾਲ ਪੈਦਾ ਹੋਏ ਬੱਚੇ ਦਾ ਸਵਾਗਤ ਕੀਤਾ ਸੀ। ਪਰ ਬੱਚੇ ਦੇ ਜਨਮ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਹੈ ਕਿ [...]

ਕਸ਼ਮੀਰ ਨੇ ਡਾਲ ਝੀਲ ‘ਤੇ ਪਹਿਲੇ ਫਾਰਮੂਲਾ-4 ਕਾਰ ਰੇਸਿੰਗ ਈਵੈਂਟ ਦੀ ਕੀਤੀ ਮੇਜ਼ਬਾਨੀ

18 ਮਾਰਚ ਨੂੰ ਕਸ਼ਮੀਰ ਵਿੱਚ ਡਾਲ ਝੀਲ ਦਾ ਘੇਰਾ ਘਾਟੀ ਦੇ ਪਹਿਲੇ ਫਾਰਮੂਲਾ ਕਾਰ ਰੇਸਿੰਗ ਈਵੈਂਟ ਲਈ ਇੱਕ ਰੇਸਟ੍ਰੈਕ ਵਿੱਚ ਬਦਲ ਗਿਆ। ਇਹ ਘਟਨਾ ‘Zabarwan’ ਪਹਾੜੀਆਂ ਦੇ ਵਿਰੁੱਧ ਤੇਜ਼ ਰਫ਼ਤਾਰ ਵਾਲੀਆਂ ਰੇਸਿੰਗ ਕਾਰਾਂ ਦੇ ਨਾਲ ‘Picturesque Boulevard’ ਰੋਡ ਦੇ ਨਾਲ ਹੋਈ। ਇਸ ਇਤਿਹਾਸਕ ਈਵੈਂਟ ਨੇ ਨਾ ਸਿਰਫ਼ ਅੰਤਰਰਾਸ਼ਟਰੀ ਖੇਡ ਸਮਾਗਮਾਂ [...]

ਚੋਣ ਕਮਿਸ਼ਨ ਦਾ ਵੱਡਾ ਫੈਸਲਾ ‘ਹੁਣ ਸਕੂਲਾਂ ਵਿੱਚ ਸਿਆਸੀ ਰੈਲੀ ਤੇ ਲਗੇਗੀ ਰੋਕ ‘

ਲੋਕਸਭਾ ਚੁਣਾਵ 2024 : ਚੋਣ ਜਾਬਤਾ ਲੱਗ ਚੁਕੀ ਅਤੇ ਪਾਰਟੀਆਂ ਵਲੋਂ ਉਮੀਦਵਾਰਾਂ ਨੂੰ ਜਨਤਾ ਦੀ ਕਚੈਰੀ ਵਿੱਚ ਉਤਾਰ ਦਿੱਤਾ ਗਿਆ ਹੈ | ਉਧਰ ਅੱਜ ਚੋਣ ਕਮਿਸ਼ਨ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹੈ ਜਿਸ ਵਿੱਚ ਦੱਸਿਆ ਗਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਵਲੋਂ ਚੋਣਾਂ ਦੌਰਾਨ ਸਕੂਲਾਂ ਦੀ ਗ੍ਰਾਉੰਡ [...]

ਭਾਰਤ ‘ਚ ਨਹੀਂ ਖਰੀਦੇ ਜਾ ਸਕਣਗੇ Pitbull-Bulldogs, ਕੇਂਦਰ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਇਨਾ ਦਿਨਾ ਚ  ਕੁੱਤਿਆਂ ਦੇ ਹਮਲੇ ਵੱਧ ਗਏ ਹਨ। ਇਸ ਦੌਰਾਨ  ਕੇਂਦਰ ਸਰਕਾਰ ਖ਼ਤਰਨਾਕ ਕੁੱਤਿਆਂ ਨੂੰ ਰੱਖਣ ਖ਼ਿਲਾਫ਼ ਐਕਸ਼ਨ ਲੈ ਰਹੀ ਹੈ। ਖ਼ਤਰਨਾਕ ਪਾਲਤੂ ਕੁੱਤਿਆਂ ਵੱਲੋਂ ਲੋਕਾਂ ‘ਤੇ ਹਮਲਾ ਕਰਨਾ, ਉਨ੍ਹਾਂ ਨੂੰ ਜ਼ਖ਼ਮੀ ਕਰਨਾ ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣਨ ਦੀਆਂ ਖ਼ਬਰਾਂ ਆਉਣੀਆ ਤੁਸੀਂ ਕਈ ਵਾਰ ਦੇਖੀਆਂ ਅਤੇ [...]

ਮਾਤਾ ਚਰਨ ਕੌਰ ਬਾਰੇ ਖਬਰਾਂ ਪਿੱਛੋਂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ..

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ Sidhu moosewala ਦੀ ਮਾਤਾ Charan Kaur ਦੀ ਲੰਘੇ ਹਫਤੇ ਗਰਭਵਤੀ ਹੋਣ ਦੀ ਖਬਰ ਆਈ ਸੀ। ਸਿੱਧੂ ਮੂਸੇਵਾਲਾ ਦੇ ਸੰਬੰਧ ਦੇ ਵਿੱਚ ਅਕਸਰ ਕਈ ਖਬਰਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਤਾ ਚਰਨ ਕੌਰ ਦੇ ਸੰਬੰਧ ਦੇ [...]

Punjab Buses Strike: ਪੰਜਾਬ `ਚ ਸਰਕਾਰੀ ਬੱਸਾਂ ਦੀ ਹੜਤਾਲ! ਜਾਣੋ ਸਾਰੀ ਖ਼ਬਰ

Punjab Buses Strike…ਪੰਜਾਬ ਵਿੱਚ ਅਕਸਰ ਲੋਕ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹਨ। ਇਹ ਖ਼ਬਰ ਉਹਨਾਂ ਲੋਕਾਂ ਲਈ ਬੇਹੱਦ ਖਾਸ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਅਗਲੇ 2 ਦਿਨਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੱਲ੍ਹ 12 ਵਜੇ ਤੋਂ PRTC ਬੱਸਾਂ ਦਾ ਚੱਕਾ ਜਾਮ [...]

Weather Update : ਪੰਜਾਬ ’ਚ ਇਸ ਤਾਰੀਕ ਨੂੰ ਤੇਜ਼ ਹਵਾਵਾਂ ਨਾਲ ਹੋਵੇਗੀ ਭਾਰੀ ਬਾਰਿਸ਼ , ਜਾਣੋ ਪੂਰੀ ਖ਼ਬਰ

ਪੰਜਾਬ ’ਚ ਦੋ ਦਿਨ ਬਾਅਦ ਮੌਸਮ ਵਿਭਾਗ ਵਿਲੋਂ ਕੀਤਾ ਗਿਆ Yellow ALERT ਜਾਰੀ, ਇਕ ਵਾਰ ਫਿਰ ਤੋਂ ਮੌਸਮ ਬਦਲ ਜਾ ਰਿਹਾ ਹੈ। 13 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਗੀਆਂ ਤੇ ਨਾਲ ਹੀ ਬਾਰਿਸ਼ ਹੋ ਸਕਦੀ ਹੈ। [...]

ਪਹਿਲੀ ਵਾਰ ਪਠਾਨਕੋਟ ਕੈਂਟ ਸਟੇਸ਼ਨ ‘ਤੇ ਰੁਕੀ Vande Bharat, ਹੁਣ ਦਿੱਲੀ ਜਾਣਾ ਹੋਇਆ ਆਸਾਨ, ਜਾਣੋ ਸਮਾਂ

ਪਠਾਨਕੋਟ ਵਾਸੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। Super Fast Express ਵੰਦੇ ਭਾਰਤ ਟਰੇਨ ਹੁਣ ਪਠਾਨਕੋਟ ਕੈਂਟ ਵਿਖੇ ਰੁਕਿਆ ਕਰੇਗੀ। ਇਸ ਸਬੰਧੀ ਰੇਲਵੇ ਵੱਲੋਂ ਟਾਇਮ ਟੇਬਲ ਵੀ ਜਾਰੀ ਕਰ ਦਿੱਤਾ ਗਿਆ ਹੈ।  ਪਿਛਲੇ ਦਿਨੀਂ ਰੇਲ ਮੰਤਰੀ ਨੇ ਖਬਰ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਰੇਲਵੇ ਨੇ ਇਹ ਫੈਸਲਾ ਲਿਆ ਪਠਾਨਕੋਟ [...]

ਕਾਂਗਰਸ ਨੇ ਕੀਤਾ ਵਿਧਾਨ ਸਭਾ ਦੇ ਵਿੱਚ ਹੰਗਾਮਾ ‘ਸਪੀਕਰ ਨੇਕੀਤਾ ਕਾਰਵਾਈ ਤੋਂ ਕੀਤਾ ਬਾਹਰ’

ਕਾਂਗਰਸ ਵੱਲੋਂ ਇੱਕ ਵਾਰ ਫਿਰ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ ਗਿਆ। ਪੰਜਾਬ ਵਿਧਾਨ ਸਭਾ ਵਿੱਚ ਹੰਗਾਮੇ ਕਾਰਨ ਸਪੀਕਰ ਨੇ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ 9 ਕਾਂਗਰਸੀ ਵਿਧਾਇਕਾਂ ਨੂੰ ਅੱਜ ਦੀ ਕਾਰਵਾਈ ਵਿੱਚੋਂ ਬਾਹਰ ਕਰ ਦਿੱਤਾ। ਹੰਗਾਮੇ ਕਾਰਨ ਵਿਧਾਨ ਸਭਾ ਦੇ ਸਪੀਕਰ ਨੇ ਮਾਰਸ਼ਲਾਂ ਨੂੰ ਬੁਲਾਇਆ ਅਤੇ ਮਾਰਸ਼ਲਾਂ [...]

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (8 ਮਾਰਚ, 2024)

ਆਸਾ ॥ ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ [...]