Search for:

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਵਿਖੇ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੀ ਚੰਗੀ ਸਿਹਤ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਲੋਂ ਜਨਰਲ ਅਤੇ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਚੀਫ਼ ਖ਼ਾਲਸਾ [...]

ਨਸ਼ਾ ਛੁਡਾਊ ਕੇਂਦਰ ”ਚ ਨੌਜਵਾਨਾਂ ਨੂੰ ਦਵਾਈ ਦੀ ਥਾਂ ਪਰੋਸ ਰਹੇ ਤੰਬਾਕੂ, ਸ਼ੋਸ਼ਣ ਤੋਂ ਇਲਾਵਾ ਹੁੰਦੀ ਹੈ ਕੁੱਟਮਾਰ

ਸਿਹਤ ਵਿਭਾਗ ਵੱਲੋਂ ਫੜੇ ਗਏ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ ਨਾਜਾਇਜ਼ ਚੱਲ ਰਹੇ ਸੈਂਟਰ ‘ਚ ਨੌਜਵਾਨ ਅਤੇ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ। ਸੈਂਟਰ ’ਚ ਦਵਾਈ ਦੀ ਥਾਂ ’ਤੇ ਨੌਜਵਾਨਾਂ ਨੂੰ ਥਾਲੀ ਵਿਚ ਪਰੋਸ ਕੇ ਤੰਬਾਕੂ ਵਰਤਾਇਆ ਜਾ ਰਿਹਾ ਹੈ। ਕਈ ਕੇਂਦਰਾਂ ’ਚ ਤਾਂ ਨੌਜਵਾਨਾਂ ਨੂੰ [...]

ਅਮਨਦੀਪ ਹਸਪਤਾਲ ਨੇ ਲਗਾਇਆ ਖੂਨਦਾਨ ਕੈਂਪ 

ਖੂਨਦਾਨ ਸੰਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਜੀਵਨ ਬਚਾਉਣ ਲਈ ਪ੍ਰੇਰਿਤ ਕਰਨ ਲਈ ਅਮਨਦੀਪ ਹਸਪਤਾਲ, ਅੰਮ੍ਰਿਤਸਰ ਵੱਲੋਂ ਵਿਸ਼ਵ ਰਕਤ ਦਾਤਾ ਦਿਵਸ ਮੌਕੇ ਇਕ ਖੂਨਦਾਨ ਕੈਂਪ ਲਗਾਇਆ ਗਿਆ। ‘ਖੂਨਦਾਨ ਜ਼ਰੂਰੀ ਹੈ, ਵਿਕਲਪ ਨਹੀਂ’ ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ, ਅਮਨਦੀਪ ਗਰੁੱਪ ਆਫ਼ ਹੌਸਪਿਟਲਜ਼ ਦੀਆਂ ਸਾਰੀਆਂ [...]

*ਡਾ. ਰਵੀ ਕੁਮਾਰ ਮਹਾਜਨ ਨੂੰ ਏਸ਼ੀਆ ਪੈਸੀਫਿਕ ਬਰਨਜ਼ ਪੀਅਰ-ਟੂ-ਪੀਅਰ ਨੈੱਟਵਰਕ ਦੇ ਪੈਨਲ ਮੈਂਬਰ ਵਜੋਂ ਸੱਦਾ ਦਿੱਤਾ ਗਿਆ।* 

ਡਾ. ਰਵੀ ਕੁਮਾਰ ਮਹਾਜਨ, ਐਚਓਡੀ ਅਤੇ ਚੀਫ ਪਲਾਸਟਿਕ, ਮਾਈਕ੍ਰੋਵੈਸਕੁਲਰ ਅਤੇ ਰੀਕੰਸਟ੍ਰਕਟਿਵ ਸਰਜਨ, ਅਮਨਦੀਪ ਗਰੁੱਪ ਆਫ਼ ਹਸਪਤਾਲ, ਨੂੰ ਏਸ਼ੀਆ ਪੈਸੀਫਿਕ ਬਰਨਜ਼ ਪੀਅਰ-ਟੂ-ਪੀਅਰ ਨੈੱਟਵਰਕ (ਏਪੀਏਸੀ ਬੀਪੀਪੀਐਨ) ਦੇ ਵੱਕਾਰੀ ਪੈਨਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਏਪੀਏਸੀ ਬੀਪੀਪੀਐਨ ਇੱਕ ਪਹਿਲਕਦਮੀ ਹੈ ਜਿਸਦਾ ਉਦੇਸ਼ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਬਰਨਜ਼ ਪ੍ਰਬੰਧਨ ਵਿੱਚ ਮਾਹਰ [...]