Bigg Boss ਸਟਾਰ ਨੇ ਮਦੀਨਾ ‘ਚ ਕਰਵਾਇਆ ਵਿਆਹ, ਛੁਪਾਇਆ ਪਤੀ ਦਾ ਚਿਹਰਾ; ਵਾਇਰਲ ਹੋਈਆਂ Sana Sultan ਦੇ ਵਿਆਹ ਦੀਆਂ ਤਸਵੀਰਾਂ
Bigg Boss ਸਟਾਰ ਨੇ ਮਦੀਨਾ ‘ਚ ਕਰਵਾਇਆ ਵਿਆਹ, ਛੁਪਾਇਆ ਪਤੀ ਦਾ ਚਿਹਰਾ; ਵਾਇਰਲ ਹੋਈਆਂ Sana Sultan ਦੇ ਵਿਆਹ ਦੀਆਂ ਤਸਵੀਰਾਂ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 3 ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਸਨਾ ਸੁਲਤਾਨ (Sana Sultan) ਨੇ 4 ਨਵੰਬਰ ਨੂੰ ਆਪਣੀ ਇੱਕ ਪੋਸਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। [...]