Search for:
  • Home/
  • Business/
  • Ludhiana ਦੇ ਮਸ਼ਹੂਰ ਕਪੜੇ ਦੇ ਵਪਾਰੀ Roopkala ਦੇ ਮਾਲਕ ਦੀ ਪਤਨੀ ਸ਼ਿਖਾ ਕਪਿਲਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Ludhiana ਦੇ ਮਸ਼ਹੂਰ ਕਪੜੇ ਦੇ ਵਪਾਰੀ Roopkala ਦੇ ਮਾਲਕ ਦੀ ਪਤਨੀ ਸ਼ਿਖਾ ਕਪਿਲਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Ludhiana ਦੇ ਮਸ਼ਹੂਰ ਕਪੜੇ ਦੇ ਵਪਾਰੀ Roopkala ਦੇ ਮਾਲਕ ਦੀ ਪਤਨੀ ਸ਼ਿਖਾ ਕਪਿਲਾ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ ..

Ludhiana ਦੀ ਘੁਮਾਰ ਮੰਡੀ ਵਿਖੇ ਮਸ਼ਹੂਰ Roopkala ਕਪੜਿਆਂ ਦੇ Shoowroom ਦੇ ਮਾਲਕ Anish Kapila ਦੀ ਪਤਨੀ Shikha Kapila ਨੇ ਸਵੇਰੇ ਆਪਣੇ ਘਰ ਦੇ ਬਾਥਰੂਮ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਅਨਿਸ਼ ਮੁਤਾਬਕ ਸ਼ਿਖਾ ਕਾਫ਼ੀ ਸਮੇਂ ਤੋਂ ਡਿਪ੍ਰੈਸ਼ਨ ਵਿੱਚ ਸੀ। ਜਦੋਂ ਅਨਿਸ਼ ਨੇ ਆਪਣੀ ਨੂੰ ਫੋਨ ਲਾਇਆ ਪਰ ਪਤਨੀ ਫੋਨ ਨਾ ਚੁੱਕਣ ਤੇ ਪਤੀ ਤੁਰੰਤ ਘਰ ਪਹੁੰਚਿਆ। ਸ਼ਿਖਾ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੇ ਵਲੋ ਸ਼ਿਖਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।
ਫਿਲਹਾਲ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ।

Leave A Comment

All fields marked with an asterisk (*) are required