Site icon Amritsar Awaaz

ਚੋਣ ਨਤੀਜਿਆਂ ਤੋਂ ਅਗਲੇ ਦਿਨ ਹੀ Stock Market ‘ਚ ਵੇਖਣ ਨੂੰ ਮਿਲਿਆ ਵਾਧਾ।

ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਐਗਜ਼ਿਟ ਪੋਲ ਦੇ ਨਤੀਜੇ ਉਮੀਦ ਮੁਤਾਬਕ ਨਾ ਆਉਣ ਕਾਰਨ ਦੋਵੇਂ ਬਾਜ਼ਾਰ ‘ਚ ਭਾਰੀ ਗਿਰਾਵਟ ਰਹੀ। ਇਸ ਦੇ ਨਾਲ ਹੀ ਅੱਜ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਵਾਧੇ ਨਾਲ ਖੁੱਲ੍ਹੇ।ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਹ ਗਿਰਾਵਟ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਵੱਡੀ ਸੀ। ਐਗਜ਼ਿਟ ਪੋਲ ਦੇ ਨਤੀਜੇ ਉਮੀਦ ਮੁਤਾਬਕ ਨਾ ਆਉਣ ਕਾਰਨ ਦੋਵੇਂ ਬਾਜ਼ਾਰ ਸੂਚਕਾਂਕ ‘ਚ ਭਾਰੀ ਬਿਕਵਾਲੀ ਰਹੀ।ਇਸ ਦੇ ਨਾਲ ਹੀ ਅੱਜ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਵਾਧੇ ਨਾਲ ਖੁੱਲ੍ਹੇ। ਬਾਜ਼ਾਰ ‘ਚ ਤੇਜ਼ੀ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਬਾਜ਼ਾਰ ਹੌਲੀ-ਹੌਲੀ ਆਪਣੀ ਗਿਰਾਵਟ ਨੂੰ ਠੀਕ ਕਰ ਲਵੇਗਾ।ਅੱਜ BSE ਸੈਂਸੈਕਸ 698.94 ਅੰਕਾਂ ਦੇ ਵਾਧੇ ਨਾਲ 72,777.99 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ 243.85 ਅੰਕ ਵਧ ਕੇ 22,128.35 ‘ਤੇ ਕਾਰੋਬਾਰ ਕਰ ਰਿਹਾ ਹੈ।ਅੱਜ ਸੈਂਸੇਕਸ ਦੇ ਸ਼ੇਅਰਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਸੈਂਸੇਕਸ ਦੇ ਕੁਝ ਹੀ ਸ਼ੇਅਰ ਹਰੇ ਰੰਗ ‘ਚ ਬੰਦ ਹੋਏ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Exit mobile version