Silver Price Hike: ਇਹ ਕੀ…? ਚਾਂਦੀ ’ਚ ਅਚਾਨਕ ਆਈ ₹13 ਹਜ਼ਾਰ ਦੀ ਤੇਜ਼ੀ, ਕੀ ਹੈ ਵਜ੍ਹਾ; ਅੱਗੇ ਕਿੰਨੀ ਜਾਵੇਗੀ ਕੀਮਤ:

ਸੋਮਵਾਰ ਨੂੰ ਚਾਂਦੀ ਵਿੱਚ ਅਚਾਨਕ 13 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਦੀ ਤੇਜ਼ੀ ਦੇਖੀ ਗਈ ਹੈ। ਸੋਨੇ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ। ਸੋਨੇ ਵਿੱਚ ਇਸ ਸਮੇਂ 2787 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਚਾਨਕ ਇੰਨੀ ਤੇਜ਼ੀ ਆਈ ਕਿਉਂ? ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਦੇਸ਼ ਭਰ ਵਿੱਚ ਚਾਂਦੀ ਦੀ ਕੀ ਕੀਮਤ ਚੱਲ ਰਹੀ ਹੈ?

Silver Price Today: ਕਿੰਨੀ ਹੈ ਚਾਂਦੀ ਦੀ ਕੀਮਤ?

MCX (ਐੱਮ.ਸੀ.ਐਕਸ) ਵਿੱਚ 1 ਕਿਲੋ ਚਾਂਦੀ ਦੀ ਕੀਮਤ 2,66,536 ਰੁਪਏ ਚੱਲ ਰਿਹਾ ਹੈ। ਇਸ ਵਿੱਚ 13,592 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਚਾਂਦੀ ਨੇ ਹੁਣ ਤੱਕ 2,63,061 ਰੁਪਏ ਪ੍ਰਤੀ ਕਿਲੋ ਦਾ ਘੱਟੋ-ਘੱਟ ਰਿਕਾਰਡ ਅਤੇ 2,68,875 ਰੁਪਏ ਪ੍ਰਤੀ ਕਿਲੋ ਦਾ ਉੱਚਤਮ ਰਿਕਾਰਡ ਬਣਾਇਆ ਹੈ।

Gold Price Today: ਕਿੰਨੀ ਹੈ ਸੋਨੇ ਦੀ ਕੀਮਤ?

MCX (ਐੱਮ.ਸੀ.ਐਕਸ) ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1,59,663 ਰੁਪਏ ਚੱਲ ਰਹੀ ਹੈ। ਇਸ ਵਿੱਚ 2,787 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ। ਸੋਨੇ ਨੇ ਹੁਣ ਤੱਕ 1,58,117 ਰੁਪਏ ਪ੍ਰਤੀ 10 ਗ੍ਰਾਮ ਦਾ ਘੱਟੋ-ਘੱਟ ਰਿਕਾਰਡ ਅਤੇ 1,56,876 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚਤਮ ਰਿਕਾਰਡ ਬਣਾਇਆ ਹੈ।

Leave a Reply

Your email address will not be published. Required fields are marked *