Site icon Amritsar Awaaz

Gold Silver Price Crash: ਲਗਾਤਾਰ ਦੂਜੇ ਦਿਨ ਵੀ ਫਿਸਲੇ ਸੋਨਾ ਤੇ ਚਾਂਦੀ, ਤੁਹਾਡੇ ਸ਼ਹਿਰ ’ਚ ਕਿੰਨੀਆਂ ਹੋਈਆਂ ਕੀਮਤਾਂ?

17 ਦਸੰਬਰ, ਮੰਗਲਵਾਰ ਨੂੰ ਚਾਂਦੀ ਦੀ ਕੀਮਤ ਵਿੱਚ 3127 ਰੁਪਏ ਪ੍ਰਤੀ ਕਿੱਲੋ ਦੀ ਗਿਰਾਵਟ ਆਈ ਹੈ। ਇਸ ਸਮੇਂ ਇੱਕ ਕਿੱਲੋ ਚਾਂਦੀ ਦੀ ਕੀਮਤ (Silver Price Today) 2,36,764 ਰੁਪਏ ਚੱਲ ਰਿਹਾ ਹੈ। ਸੋਨੇ (Gold Price Today) ਵਿੱਚ ਵੀ 1000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ। ਕੱਲ੍ਹ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਰਹੀ ਸੀ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ ਵਿੱਚ ਸੋਨਾ ਅਤੇ ਚਾਂਦੀ ਕਿੰਨਾ ਸਸਤਾ ਹੋਇਆ ਹੈ।

Gold Price Today: ਕਿੰਨੀ ਹੈ ਸੋਨੇ ਦੀ ਕੀਮਤ?

ਸਵੇਰੇ 10.07 ਵਜੇ ਦੇ ਕਰੀਬ ਐਮ.ਸੀ.ਐਕਸ (MCX) ‘ਤੇ 10 ਗ੍ਰਾਮ ਸੋਨੇ ਦੀ ਕੀਮਤ 960 ਰੁਪਏ ਡਿੱਗ ਗਈ ਹੈ। ਇਸ ਸਮੇਂ 24 ਕੈਰੇਟ ਸੋਨੇ ਦੀ ਕੀਮਤ 1,53,800 ਰੁਪਏ ਚੱਲ ਰਿਹਾ ਹੈ। ਅੱਜ ਸੋਨੇ ਨੇ ਹੁਣ ਤੱਕ 1,53,522 ਰੁਪਏ ਪ੍ਰਤੀ 10 ਗ੍ਰਾਮ ਦਾ ਘੱਟੋ-ਘੱਟ ਅਤੇ 1,53,959 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚਤਮ ਰਿਕਾਰਡ ਬਣਾਇਆ ਹੈ।

Exit mobile version