ਪੰਜਾਬ ਦੇ 12 IPS ਅਧਿਕਾਰੀਆਂ ਨੂੰ ਮਿਲੀ DIG ਰੈਂਕ ਦੀ ਤਰੱਕੀ, ਵੇਖੋ ਲਿਸਟ!

ਪੰਜਾਬ ਸਰਕਾਰ ਨੇ 12 IPS ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ (DIG) ਰੈਂਕ ਦੀ ਤਰੱਕੀ ਦਿੱਤੀ ਹੈ, ਜਿਨ੍ਹਾਂ ਵਿਚ IPS ਸਨੇਹਦੀਪ ਸ਼ਰਮਾ, IPS ਸੰਦੀਪ ਗੋਇਲ, IPS ਜਸਦੇਵ ਸਿੰਘ ਸਿੱਧੂ, IPS ਧਰੁਵ ਦਾਹੀਆ, IPS ਸੰਦੀਪ ਕੁਮਾਰ ਗਰਗ, IPS ਕੁਲਨੀਤ ਸਿੰਘ ਖੁਰਾਣਾ, IPS ਅਖਿਲ ਚੌਧਰੀ, IPS ਅਮਨੀਤ ਕੋਂਡਲ, IPS ਗੁਰਪ੍ਰੀਤ ਸਿੰਘ, IPS ਰੁਪਿੰਦਰ ਸਿੰਘ, IPS ਸਰਬਜੀਤ ਸਿੰਘ ਤੇ IPS ਹਰਪ੍ਰੀਤ ਸਿੰਘ ਜੱਗੀ ਦਾ ਨਾਂ ਸ਼ਾਮਲ ਹਨ।

ਸਰਕਾਰ ਵੱਲੋਂ ਜਾਰੀ ਇਹ ਹੁਕਮ 01.01.2026 ਤੋਂ ਲਾਗੂ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *