ਡੌਨ 3 ’ਚ ਐਂਟਰੀ ਕਰਨ ਤੋਂ ਬਾਅਦ ਕਿਆਰਾ ਅਡਵਾਨੀ ਪਹਿਲੀ ਵਾਰ ਹੋਈ ਸਪਾਟ, ਕਿਲਰ ਲੁੱਕ ਦੇਖ ਕੇ ਫਿਦਾ ਹੋਏ ਫੈਨਜ਼
ਕਿਆਰਾ ਅਡਵਾਨੀ ਦੇ ਖਾਤੇ ‘ਚ ਕਈ ਸੁਪਰਹਿੱਟ ਬਾਲੀਵੁੱਡ ਫਿਲਮਾਂ ਦਰਜ ਹਨ। ਹੁਣ ਉਹ ਡੌਨ ਯੂਨੀਵਰਸ ਦਾ ਵੀ ਹਿੱਸਾ ਬਣ ਗਈ ਹੈ। ਹਾਲ ਹੀ ਵਿੱਚ ਉਸ ਨੂੰ ਡੌਨ 3 ਵਿੱਚ ਮੁੱਖ ਅਦਾਕਾਰਾ ਵਜੋਂ ਕਾਸਟ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ, ਅਦਾਕਾਰਾ ਹੁਣ ਪਹਿਲੀ ਵਾਰ ਮੀਡੀਆ ਵਿੱਚ ਸਪਾਟ ਹੋਈ। [...]