ਸੂਰਜ ਤਿਲਕ : ਰਾਮਲਲਾ ਦਾ ਸੂਰਜ ਤਿਲਕ ਲਗਾਇਆ, ਸਿਰ ‘ਤੇ ਚਮਕਦੀ ਰਹੀ ਸੂਰਜ ਦੀ ਰੌਸ਼ਨੀ, ਦੇਖੋ ਅਦਭੁੱਤ ਨਜ਼ਾਰਾ
ਰਾਮ ਨੌਮੀ ਦੇ ਖਾਸ ਮੌਕੇ ‘ਤੇ ਅਯੁੱਧਿਆ ਦੇ ਰਾਮ ਮੰਦਰ ‘ਚ ਭਗਵਾਨ ਸ਼੍ਰੀ ਰਾਮ ਦੇ ਮੱਥੇ ‘ਤੇ ਸੂਰਜ ਦਾ ਤਿਲਕ ਲਗਾਉਣ ਦਾ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇਹ ਅਲੌਕਿਕ ਨਜ਼ਾਰਾ ਸ਼ਰਧਾ ਨਾਲ ਭਰ ਗਿਆ। ਜਿਵੇਂ ਹੀ ਭਗਵਾਨ ਸ਼੍ਰੀ ਰਾਮ ਦਾ ਸੂਰਜੀ ਤਿਲਕ ਲਗਾਇਆ ਗਿਆ। ਪੂਰਾ ਮੰਦਰ ਕੰਪਲੈਕਸ ਸ਼੍ਰੀ ਰਾਮ ਦੇ [...]