ਅਮਰੀਕਾ ਚ ਸੜਕ ਹਾਦਸੇ ਚ ਹੋਈ ਨੌਜਵਾਨ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ- ਤਰਨਜੀਤ ਸਿੰਘ ਸੰਧੂ
ਅਫਸੋਸ ਤੇ ਗਹਿਰੇ ਦੁੱਖ ਨਾਲ ਸੂਚਨਾ ਦੇਣੀ ਪੈ ਰਹੀ ਹੈ ਕੇ ਅਜਨਾਲਾ ਹਲਕੇ ਦੇ ਪਿੰਡ ਇਬਰਾਹੀਮਪੁਰ ਦੇ 27 ਸਾਲਾ ਨੌਜਵਾਨ ਜੁਗਰਾਜ ਸਿੰਘ ਦੀ ਬੀਤੇ ਦਿਨੀਂ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਓਹਨਾਂ ਦਾ ਮ੍ਰਿਤਕ ਸਰੀਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀਆਂ ਕੋਸ਼ਿਸ਼ਾਂ ਸਦਕਾ [...]