- admin
- Politics
Mark Zukerberg ਨੇ Tweet ਕਰਕੇ ਦੱਸਿਆ ਹੈ ਕਿ ਘਬਰਾਉ ਨਾ ਜਲਦ ਸਭ ਠੀਕ ਹੋ ਜਾਵੇਗ…

ਜੀਵੇ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ Facebook ਤੇ Instagram ਬੰਦ ਹੋ ਗਿਆ ਹੈ, ਗਲਿਚ ਕਾਰਨ ਤੇ ਜਲਦ ਹੀ ਚਾਲੂ ਹੋ ਜਾਏਗਾ। Mark Zuckerberg ਨੇ ਟਵੀਟ ਕਰਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਦੱਸਿਆ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਭ ਕੁਝ ਬਹੁਤ ਹੀ ਜਲਦੀ ਠੀਕ ਹੋ ਜਾਏਗਾ।Facebook ਤੇ Instagram ਬੰਦ ਹੋਣ ਦੇ ਨਾਲ ਇੱਕ ਗਲਿਚ ਆਇਆ ਸੀ ਇਹ ਜਿਹੜਾ ਕਿ ਹੁਣ ਟਲ ਚੁੱਕਿਆ ਤੁਹਾਨੂੰ ਦੱਸ ਦਈਏ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਫੇਸਬੁਕ ਦੁਬਾਰਾ ਤੋਂ ਚੱਲ ਪਿਆ ਹੈ। ਪਰ ਹਾਲੇ ਤੱਕ Instagram ਜੋ ਕਿ ਕਿਸੇ ਗਲਿਚ ਕਰਕੇ ਹਲੇ ਤੱਕ ਚਲਾਇਆ ਨਹੀਂ ਗਿਆ ਹੈ ਪਰ ਤੁਹਾਨੂੰ ਦੱਸ ਦਈਏ Facebook ਆਨ ਹੋ ਚੁੱਕਿਆ ਹੈ।

AmritsarAwaaz ਦੀ ਟੀਮ ਨਾਲ ਜੁੜੇ ਰਹੋ
ਧੰਨਵਾਦ