Silver Price Hike: ਚਾਂਦੀ 2.6 ਲੱਖ ਦੇ ਪਾਰ, ਬਾਜ਼ਾਰ ਖੁੱਲ੍ਹਦੇ ਹੀ ₹10 ਹਜ਼ਾਰ ਤੋਂ ਵੱਧ ਦੀ ਤੇਜ਼ੀ; ਜਾਣੋ ਆਪਣੇ ਸ਼ਹਿਰ ਦਾ ਰੇਟ !

ਅੱਜ 9 ਫਰਵਰੀ, ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਪ੍ਰਤੀ ਕਿੱਲੋ 11,000 ਰੁਪਏ ਦਾ ਵੱਡਾ ਵਾਧਾ ਦੇਖਿਆ ਜਾ ਰਿਹਾ ਹੈ। ਇਸ ਵੇਲੇ 1 ਕਿੱਲੋ ਚਾਂਦੀ ਦੀ ਕੀਮਤ 2,61,600 ਰੁਪਏ ਦੇ ਕਰੀਬ ਚੱਲ ਰਹੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਚਾਂਦੀ ਦੇ ਮੁਕਾਬਲੇ ਘੱਟ ਹੈ।

ਖਬਰ ਅਪਡੇਟ ਹੋ ਰਹੀ ਹੈ…

Leave a Reply

Your email address will not be published. Required fields are marked *