Prinkle Ludhiana ਤੇ ਉਸਦੀ ਦੋਸਤ ਤੇ ਚਲੀਆਂ ਗੋ+ਲੀਆਂ , ਹੋਏ ਲਗਾਤਾਰ ਫਾਇਰ
ਪ੍ਰਿੰਕਲ ਲੁਧਿਆਣਾ ਤੇ ਚਲੀਆਂ ਤਾੜ ਤਾੜ ਗੋਲੀਆਂ, Social Media ਤੇ Famous ਤੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਪ੍ਰਿੰਕਲ ਲੁਧਿਆਣਾ ਅਤੇ ਉਸਦੀ ਮਹਿਲਾ ਦੋਸਤ ਨਵਜੀਤ ਕੌਰ ਤੇ ਹੋਇਆ ਜਾਨਲੇਵਾ ਹਮਲਾ
ਹਮਲਾਵਰਾਂ ਨੇ ਦੁਕਾਨ ਚ ਵੜ ਕੇ ਚਲਾਈਆਂ ਤਾੜ ਚਾੜ ਅੰਨੇਵਾਹ ਗੋਲੀਆਂ
ਪ੍ਰਿੰਕਲ ਤੇ ਉਸਦੀ ਦੋਸਤ ਨੂੰ ਗੋਲੀਆਂ ਲੱਗਣ ਤੋ ਬਾਅਦ ਕਰਵਾਇਆ CMC Hospital ਚ ਦਾਖਲ