Kangana Ranaut ‘ਤੇ ਭੜਕਿਆ ਪੰਜਾਬੀ ਗਾਇਕ Jasbir Jassi , ਕਿਹਾ- ਜੇ ਮੂੰਹ ਬੰਦ ਨਾ ਕੀਤਾ ਤਾਂ ਸਾਰੇ ਖੋਲ੍ਹ ਦਵਾਂਗੇ ਰਾਜ਼Emergency ਤੇ ਵੀ ਦਿੱਤਾ ਠੋਕਵਾਂ ਜਵਾਬ
ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ kangna Ranaut ਕਦੋਂ ਕਿਸ ਨੂੰ ਕੀ ਕਹੇਗੀ। ਅਦਾਕਾਰਾ ਦਾ ਨਿਸ਼ਾਨਾ ਜਾਂ ਤਾਂ ਬਾਲੀਵੁੱਡ ਜਾਂ ਕੁਝ ਹੋਰ ਹੈ। ਅਕਸਰ ਖੁੱਲ੍ਹ ਕੇ ਗੱਲ ਕਰਨ ਵਾਲੀ ਕੰਗਨਾ ਨੇ ਹਾਲ ਹੀ ‘ਚ ਪੰਜਾਬ ਬਾਰੇ ਕੁਝ ਅਜਿਹਾ ਕਿਹਾ, ਜੋ ਗਾਇਕ ਜਸਬੀਰ ਜੱਸੀ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ [...]