Search for:
  • Home/
  • Month: September 2024

Bangkok-Amritsar 28October ਨੂੰ ਸ਼ੁਰੂ ਹੋਣ ਜਾ ਰਹੀ ਸਿੱਧੀ Flight

Thailand ਦੀ ThaiLine Air ਵੱਲੋਂ Bangkok-Amritsar ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ, Thailand ਦਾ 8 ਘੰਟੇ ਦਾ ਸਫ਼ਰ ਹੁਣ 4 ਘੰਟੇ ਵਿੱਚ ਕਰੋ ਇਸ ਉਡਾਣ ਦਾ ਸੰਚਾਲਨ ਹਫ਼ਤੇ ‘ਚ ਚਾਰ ਦਿਨ ਹੋਇਆ ਕਰੇਗਾ। ਏਅਰਲਾਈਨ ਦੀ ਵੈਬਸਾਈਟ ਅਨੁਸਾਰ ਇਹ ਉਡਾਣ ਬੈਂਕਾਕ ਦੇ ਡੌਨ ਮੁਏਂਗ ਅੰਤਰਰਾਸ਼ਟਰੀ ਹਵਾਈ ਅੱਡਾ (ਡੀਐਮਕੇ) ਤੋਂ ਸੋਮਵਾਰ, [...]

ਪਹਿਲੀ Mahindra Thar Roxx ਨੂੰ ਲੱਗਿਆ 1.31 Crore ਦਾ ਨੰਬਰ VIN 0001

ਪਹਿਲੀ Mahindra Thar Roxx ਨੂੰ ਲੱਗਿਆ 1.31 Crore ਦਾ ਨੰਬਰ VIN 0001 ਇਸ ਤੋਂ ਪਹਿਲਾ Mahindra Thar 3 Door ਨੂੰ ਲੱਗਿਆ ਸੀ 1Crore ਦਾ ਨੰਬਰ The first Mahindra Thar ROXX has been auctioned off at a staggering price of Rs 1.31 crore. This has been something that Mahindra started with [...]

ਘਰ ਦੇ ਕਲੇਸ਼ ਨੇ ਉਜਾੜਿਆ ਪਰਿਵਾਰ, ਨੌਜਵਾਨ ਨੇ ਕੀਤੀ ਖੁਦਕੁ਼ਸ਼ੀ

ਅੰਮ੍ਰਿਤਸਰ ਦੇ ਲੁਹਾਰਕਾ ਰੋਡ ਤੇ ਇਕ 40 ਸਾਲਾਂ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਦੇ ਚਲਦੇ ਨੌਜਵਾਨ ਵਲੋਂ ਖੁਦਕੁਸ਼ੀ ਕਰ ਲਈ ਗਈ। ਪੁਲਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ [...]

ਔਰਤਾਂ ਦੀ ਸੁੰਦਰਤਾ ਨੂੰ ਚਾਰ ਚੰਦ ਲਗਾਉਂਦੀ ਹੈ ਸੁੰਦਰ ਜਿਊਲਰੀ

ਸੁੰਦਰ ਜਿਊਲਰੀ ਔਰਤਾਂ ਦੀ ਸੁੰਦਰਤਾ ਵਿਚ ਚਾਰ ਚੰਦ ਲਗਾਉਂਦੀ ਹੈ। ਹਰ ਔਰਤ ਦੀ ਜਿਊਲਰੀ ਕੁਲੈਕਸ਼ਨ ਵਿਚ ਕੁਝ ਨਾ ਕੁਝ ਅਜਿਹੇ ਪੀਸ ਹੁੰਦੇ ਹਨ, ਜੋ ਉਸ ਦੇ ਹਰ ਸਮੇਂ ਦੇ ਮਨਪਸੰਦ ਹੁੰਦੇ ਹਨ, ਜਿਨ੍ਹਾਂ ਨੂੰ ਔਰਤਾਂ ਅਕਸਰ ਵੱਖ-ਵੱਖ ਪਹਿਰਾਵੇ ਨਾਲ ਜੋੜ ਕੇ ਪਹਿਨਦੀਆਂ ਹਨ, ਜੋ ਉਨ੍ਹਾਂ ਦੀ ਸੁੰਦਰਤਾ ਨੂੰ ਹੋਰ ਵਧਾਉਂਦੀਆਂ [...]

ਟ੍ਰੈਡੀਸ਼ਨਲ ਪੰਜਾਬੀ ਪਹਿਰਾਵੇ ਨੂੰ ਖੂਬ ਪਸੰਦ ਕਰਦੀਆਂ ਹਨ ਔਰਤਾਂ

ਫੰਕਸ਼ਨਲ ਵੀਅਰ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ’ਚ ਔਰਤਾਂ ਟ੍ਰੈਡੀਸ਼ਨਲ ਵੀਅਰ ਨੂੰ ਖੂਬ ਤਵੱਜੋ ਦਿੰਦੀਆਂ ਹਨ ਪਰ ਅੱਜਕਲ ਔਰਤਾਂ ’ਚ ਪੰਜਾਬੀ ਟ੍ਰੈਡੀਸ਼ਨਲ ਪਹਿਰਾਵੇ ਨੂੰ ਲੈ ਕੇ ਕੁਝ ਖਾਸ ਹੀ ਲਗਾਅ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬੀ ਪਹਿਰਾਵਾ ਆਪਣੇ ਆਪ ਵਿਚ ਸੰਪੂਰਨ ਹੁੰਦਾ ਹੈ ਜੋ ਕਿ ਕਾਫੀ ਆਕਰਸ਼ਕ [...]

ਸ਼ੌਕ ਤੋਂ ਵੱਡਾ ਕੁਝ ਨਹੀਂ…ਜਿੰਨੇ ਵਿਚ ਖਰੀਦਿਆ ਫੈਨਸੀ ਨੰਬਰ ਓਨੇ ਵਿਚ ਆ ਜਾਵੇ ਲਗਜ਼ਰੀ ਗੱਡੀ, 16.5 ਲੱਖ ‘ਚ ਵਿਕਿਆ 0001

ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਨੇ 21 ਸਤੰਬਰ ਤੋਂ 23 ਸਤੰਬਰ ਤਕ ਵਾਹਨ ਨੰਬਰ 0001 ਤੋਂ 9999 ਤਕ ਨਵੀਂ ਸੀਰੀਜ਼ ਸੀਐੱਚ 01-ਸੀਡਬਲਯੂ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਨਸੀ ਤੇ ਚਾਈਸ) ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਚੇ ਹੋਏ ਫੈਨਸੀ ਤੇ ਸਪੈਸ਼ਲ ਨੰਬਰਾਂ ਦੀ ਈ-ਨਿਲਾਮੀ ਕੀਤੀ ਹੈ, ਜਿਸ ਵਿਚ ਕੁੱਲ 489 ਰਜਿਸਟਰਡ [...]

ਧਨਾਸਰੀ ਮਹਲਾ ੧ਘਰੁ ੨ਅਸਟਪਦੀਆ ॥ਗੁਰੁ ਸਾਗਰੁ ਰਤਨੀ ਭਰਪੂਰੇ॥ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ॥

ਧਨਾਸਰੀ ਮਹਲਾ ੧ਘਰੁ ੨ਅਸਟਪਦੀਆ ॥ਗੁਰੁ ਸਾਗਰੁ ਰਤਨੀ ਭਰਪੂਰੇ॥ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ [...]

New York ‘ਚ PM ਮੋਦੀ ਦਾ ਮੈਗਾ ਸ਼ੋਅ, ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਹੋਏ ਇਕੱਠਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਅਮਰੀਕਾ ਦੌਰੇ ‘ਤੇ ਹਨ। ਉਹ ਅੱਜ ਨਿਊਯਾਰਕ ‘ਚ ਭਾਰਤੀ ਭਾਈਚਾਰੇ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਲੋਂਗ ਆਈਲੈਂਡ ‘ਚ ਆਯੋਜਿਤ ‘ਮੋਦੀ ਐਂਡ ਅਮਰੀਕਾ’ ਨਾਂ ਦੇ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਹਨ, ਜਿਸ ‘ਚ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ [...]

ਨਸ਼ਾ ਛੁਡਾਊ ਕੇਂਦਰ ”ਚ ਨੌਜਵਾਨਾਂ ਨੂੰ ਦਵਾਈ ਦੀ ਥਾਂ ਪਰੋਸ ਰਹੇ ਤੰਬਾਕੂ, ਸ਼ੋਸ਼ਣ ਤੋਂ ਇਲਾਵਾ ਹੁੰਦੀ ਹੈ ਕੁੱਟਮਾਰ

ਸਿਹਤ ਵਿਭਾਗ ਵੱਲੋਂ ਫੜੇ ਗਏ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ ਨਾਜਾਇਜ਼ ਚੱਲ ਰਹੇ ਸੈਂਟਰ ‘ਚ ਨੌਜਵਾਨ ਅਤੇ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੇ ਹਨ। ਸੈਂਟਰ ’ਚ ਦਵਾਈ ਦੀ ਥਾਂ ’ਤੇ ਨੌਜਵਾਨਾਂ ਨੂੰ ਥਾਲੀ ਵਿਚ ਪਰੋਸ ਕੇ ਤੰਬਾਕੂ ਵਰਤਾਇਆ ਜਾ ਰਿਹਾ ਹੈ। ਕਈ ਕੇਂਦਰਾਂ ’ਚ ਤਾਂ ਨੌਜਵਾਨਾਂ ਨੂੰ [...]

ਪੰਜਾਬ ਕੈਬਨਿਟ ‘ਚ ਵੱਡੇ ਫੇਰਬਦਲ ਦੀ ਤਿਆਰੀ, ਨਵੇਂ ਚਿਹਰਿਆਂ ਨੂੰ ਮਿਲ ਸਕਦੈ ਮੌਕਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਚਾਰ ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਕੈਬਨਿਟ ਵਿਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ [...]