ਰੰਗਾਂ ਦਾ ਤਿਉਹਾਰ -ਹੋਲੀ
ਹੋਲੀ ਸਾਡੇ ਪੰਜਾਬ ਦਾ ਅਜਿਹਾ ਤਿਉਹਾਰ ਹੈ ਜੋ ਕਿ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਲੋਕਾਂ ਵਿੱਚ ਇਹ ਰੰਗਾਂ ਦਾ ਤਿਉਹਾਰ ਦਿਲਾਂ ਵਿੱਚ ਵਸਿਆ ਹੋਇਆ ਹੈ। ਇਹ ਰੰਗਾਂ ਦਾ ਤਿਉਹਾਰ ਪੂਰੇ ਪੰਜਾਬ ਦੇ ਵਾਤਾਵਰਣ ਚ ਖੁਸ਼ੀ ਅਤੇ ਰੌਣਕ ਲੈਕੇ ਆਉਂਦਾ ਹੈ। ਹੋਲੀ ਤੋਂ ਕਈ ਦਿਨ ਪਹਿਲਾਂ [...]