ਭਾਰਤ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਚ ਮਿਲਿਆ ਭਰਵਾਂ ਹੁੰਗਾਰਾ, ਲੋਕਾਂ ਵੱਲੋਂ ਦਿੱਤੇ ਗਏ ਕਿਸਾਨਾ ਦੇ ਹੱਕ ਚ ਸੁਨੇਹੇ
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਸ ਦੇ ਚੱਲਦੇ ਲੋਕਾਂ ਨੂੰ ਸਮਰਥਨ ਦੀ ਅਪੀਲ ਕਰਦਿਆਂ ਕਿਸਾਨਾਂ ਵਲੋਂ ਅੰਮ੍ਰਿਤਸਰ ‘ਚ ਵੱਡਾ ਮਾਰਚ ਕੱਢਿਆ ਗਿਆ। ਅੱਜ ਕਿਸਾਨ ਜਥੇਬੰਦੀਆਂ ਦੀ ਭਾਰਤ ਬੰਦ ਕਾਲ ਨੂੰ ਲੈ ਕੇ ਜਿੱਥੇ ਵਪਾਰਿਕ ਟਰਾਂਸਪੋਰਟ ਤੇ ਦੁਕਾਨਦਾਰ [...]