ਕਿਸਾਨ ਅੰਦੋਲਨ: ‘ਦਿੱਲੀ ਚਲੋ’ ਮਾਰਚ ਮੁਲਤਵੀ, ਕਿਸਾਨਾਂ ਨੇ 4 ਦਿਨਾਂ ਲਈ ਬਣਾਈ ਨਵੀਂ ਯੋਜਨਾ
ਕਿਸਾਨ ਆਗੂਆਂ ਨੇ ਹੁਣ ‘ਦਿੱਲੀ ਚਲੋ’ ਮਾਰਚ 29 ਫਰਵਰੀ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਉਹ 26 ਫਰਵਰੀ ਨੂੰ ਸ਼ਨੀਵਾਰ ਨੂੰ ਮੋਮਬੱਤੀ ਮਾਰਚ ਕੱਢ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਣਗੇ। ਪੰਜਾਬ-ਹਰਿਆਣਾ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਪਣੇ ਅੰਦੋਲਨ ਦੇ ਅਗਲੇ [...]