ਅੱਜ ਕੀਤਾ ਜਾਵੇਗਾ ਸ਼ੁੱਭਕਰਨ ਦਾ ਅੰਤਿਮ ਸੰਸਕਾਰ, ਦੁਪਹਿਰ 3 ਵਜੇ ਪਿੰਡ ਬੱਲੋ ਵਿਖੇ ਜਾਣੋ ਪੂਰੀ ਖਬਰ।
ਸ਼ੁੱਭਕਰਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ, ਮ੍ਰਿਤਕ ਦੇਹ ਨੂੰ ਲੈ ਕੇ ਕਿਸਾਨ ਆਗੂ ਖਨੌਰੀ ਲਈ ਰਵਾਨਾ, ਖਨੌਰੀ ਬੋਰਡਰ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਲੰਘੀ ਰਾਤ ਪੋਸਟ ਮਾਰਟਮ ਕੀਤੇ ਜਾਣ ਮਗਰੋਂ ਕਿਸਾਨ ਜਥੇਬੰਦੀਆਂ ਤੇ ਪਰਿਵਾਰਕ ਮੈਂਬਰ ਅੱਜ ਮ੍ਰਿਤਕ ਦੇਹ ਨੂੰ ਲੈ ਕੇ ਖਨੌਰੀ ਲਈ ਰਵਾਨਾ ਹੋਏ। [...]