


ਆਪਣਾ ਕੌਮੀ ਫ਼ਰਜ਼ ਸਮਝਦੇ ਹੋਏ ਆਓ ! ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀਏ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਆਵਾਜ਼ ਬੁਲੰਦ ਕਰੀਏ – ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ
13 ਫ਼ਰਵਰੀ ਸੋਮਵਾਰ ਸਵੇਰੇ 7 ਵਜੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਨਿੱਕੇ ਘੁੰਮਣ ਤੋ ਵੱਡਾ ਕਾਫ਼ਲਾ ਕੌਮੀ ਇਨਸਾਫ਼ ਮੋਰਚੇ (ਮੋਹਾਲੀ) ਵਿਖੇ ਜਾ ਰਿਹਾ ਸਮੂਹ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਆਓ ਇਸ ਇਤਿਹਾਸ ਦਾ ਹਿੱਸਾ ਬਣੀਏ । [...]

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ (15 ਨਵੰਬਰ) ਦੇ ਸੰਭੰਧ ਵਿੱਚ ਗੁਰਦਵਾਰਾ ਸ਼ਹੀਦਾਂ ਸਾਹਿਬ, ਚਾਟੀਵਿੰਡ ਫੁਲਾਂ ਨਾਲ ਸਜਾਇਆ ਗਿਆ ਗੁਰੂਦੁਆਰਾ ਸ਼ਹੀਦ ਗੰਜਸਾਹਿਬ
ਬਾਬਾ ਦੀਪ ਸਿੰਘ ਜੀ ਦਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਬਹੁਤ ਉੱਚ ਸਥਾਨ ਹਾਸਿਲ ਹੈ Gurudwara Amar shaheed Dhan Dhan Baba deep singh ji shahida sahib ji [...]